+91 7696708937 brarpuneet53@gmail.com
ਕਿਤਾਬਾਂ ਦੁਨੀਆ ਬਦਲ ਸਕਦੀਆਂ ਹਨ।
ਲੇਖਕ ਨਾਮ:- ਪੁਨੀਤ ਬਰਾੜ
  • ਵਿਚਾਰਾਂ ਨਾਲ ਭਰੀਆਂ ਕਿਤਾਬਾਂ
  • ਹਰ ਪੰਨਾ ਮਹੱਤਵ ਰੱਖਦਾ ਹੈ
  • ਲਿਖਣ ਦੀ ਕਲਾ
  • ਸ਼ਬਦਾਂ ਨਾਲ ਭਰੀਆਂ ਕਿਤਾਬਾਂ
ਮੈਂ ਪੁਨੀਤ ਬਰਾੜ, ਪੰਜਾਬੀ ਵਿਸ਼ੇ ਦਾ ਅਧਿਆਪਕ ਹਾਂ ਅਤੇ ਕਈ ਸਾਲਾਂ ਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾ ਰਿਹਾ ਹਾਂ। ਮੈਂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਜਿਵੇਂ ਕਿ PSSSB, PPSC, ਪੰਜਾਬ ਪੁਲਿਸ, ਮਾਸਟਰ ਕੈਡਰ, ਕਲਰਕ ਅਤੇ ਪਟਵਾਰੀ ਆਦਿ ਲਈ ਮਾਰਗਦਰਸ਼ਨ ਪ੍ਰਦਾਨ ਕਰਦਾ ਹਾਂ।

ਮੇਰੀ ਪਹਿਲੀ ਕਿਤਾਬ ਦਾ ਛੋਟਾ ਜਿਹਾ ਸਾਰ।

ਕਰਾਮਾਤ - ਅੱਖਰਾਂ ਤੋਂ ਸ਼ਬਦਾਂ ਤੀਕ, ਸ਼ਬਦਾਂ ਤੋਂ ਵਾਕਾਂ ਤੀਕ

ਪੰਜਾਬੀ ਭਾਸ਼ਾ ਨੂੰ ਆਸਾਨ ਅਤੇ ਰੌਚਿਕ ਢੰਗ ਨਾਲ ਸਮਝਣ ਲਈ ਇਹ ਕਿਤਾਬ ਵਿਦਿਆਰਥੀਆਂ ਲਈ ਇੱਕ ਬਿਹਤਰ ਮਾਰਗਦਰਸ਼ਕ ਹੈ। ਕਰਾਮਾਤ ਕਿਤਾਬ ਖਾਸ ਕਰਕੇ ਪੰਜਾਬ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ PSTET, ਪੰਜਾਬ ਪੁਲਿਸ, ਪਟਵਾਰੀ, ਕਲਰਕ ਅਤੇ ਹੋਰ ਸਰਕਾਰੀ ਭਰਤੀਆਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਕਿਤਾਬ ਵਿੱਚ ਪੰਜਾਬੀ ਭਾਸ਼ਾ ਦੇ ਮੁੱਖ ਵਿਸ਼ਿਆਂ ਨੂੰ ਬਹੁਤ ਹੀ ਸਧਾਰਨ ਅਤੇ ਵਿਵਸਥਿਤ ਢੰਗ ਨਾਲ ਸਮਝਾਇਆ ਗਿਆ ਹੈ, ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਮੁਸ਼ਕਲ ਦੇ ਵਿਸ਼ੇ ਨੂੰ ਸਮਝ ਸਕਣ ਅਤੇ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰ ਸਕਣ।

ਪੁਨੀਤ ਸਰ ਦੀਆਂ ਨਵੀਆਂ ਕਿਤਾਬਾਂ

ਕਿਤਾਬ ਦਾ ਸੰਖੇਪ ਪੰਜਾਬੀ ਭਾਸ਼ਾ ਨੂੰ ਆਸਾਨ ਅਤੇ ਰੌਚਿਕ ਢੰਗ ਨਾਲ ਸਮਝਣ ਲਈ ਇਹ ਕਿਤਾਬ ਵਿਦਿਆਰਥੀਆਂ ਲਈ ਇੱਕ ਬਿਹਤਰ ਮਾਰਗਦਰਸ਼ਕ…

Read More